ਕੀ ਤੁਹਾਨੂੰ ਪਤਾ ਸੀ ਕਿ ਤੁਹਾਡਾ ਬੱਚਾ ਇਸ ਲਈ ਯੋਗਤਾ ਰਖਦਾ ਹੈ

15 ਘੰਟੇ ਬੱਚਿਆਂ ਦੀ ਮੁਫ਼ਤ ਦੇਖ-ਭਾਲ?

ਜੋ ਪਰਿਵਾਰ ਇੰਗਲੈਂਡ ਵਿਖੇ ਰਹਿ ਰਹੇ ਹਨ ਅਤੇ ਕੁਝ ਤਰਾਂ ਦਾ ਸਮਰਥਨ ਲੈ ਰਹੇ ਹਨ, ਜਿਨ੍ਹਾਂ ਦੇ ਬੱਚੇ 2, 3 ਜਾਂ 4 ਸਾਲ ਦੀ ਉਮਰ ਦੇ ਹਨ, ਉਹ ਵੂਲਵਰਹੈੰਪਟਨ ਵਿਖੇ ਲਿਟਲ ਵਾਕਰਸ ਡੇ ਨਰਸਰੀ ਤੇ 15 ਘੰਟਿਆਂ ਲਈ ਸ਼ੁਰੂ ਦੀ ਸਿਖਿਆ 38 ਹਫ਼ਤਿਆਂ ਲਈ ਲੈ ਸਕਦੇ ਹਨ।

ਵਧੇਰੇ ਜਾਣਕਾਰ ਲਈ ਇਥੇ ਕਲਿਕ ਕਰੋ।

ਸਾਲਸਬਰੀ ਸਟ੍ਰੀਟ ਡੇ ਨਰਸਰੀ ਵੂਲਵਰਹੈੰਪਟਨ

ਸੇਨੰਸਬਰੀ ਦੇ ਲਾਗੇ!

ਬੱਚਿਆਂ ਦਾ ਵਿਕਾਸ, ਮਾਪੇਆਂ ਲਈ ਮੌਕੇ …

ਨੇੜੇ ਹੋਣ ਕਰ ਕੇ ਜਿਥੇ ਤੁਸੀਂ ਰਹਿੰਦੇ ਹੋ, ਨਾਲ ਹੀ ਤੁਹਾਨੂੰ ਜੋ ਸੈਸ਼ੰਨਸ ਠੀਕ ਲਗਦੇ ਹਨ, ਲਿਟਲ ਵਾਕਰਸ ਡੇ ਨਰਸਰੀ ਨਾ ਸਿਰਫ਼ ਤੁਹਾਡੇ ਬੱਚੇ ਲਈ ਮਹੱਤਵਪੂਰਣ ਚਾਹੁੰਦਾ ਹੈ ਬਲਕਿ ਇਕ ਮਾਂਪੇ ਹੋਣ ਦੇ ਨਾਤੇ ਤੁਹਾਡੇ ਲਈ ਵੀ।

ਸਥਾਪਨਾ ਵਿਚ ਸਾਡੀ ਵਖਰੀ ਭਿਨਤਾ ਬਾਰੇ ਸਾਨੂੰ ਮਾਣ ਹੈ। ਇਸ ਲਈ, ਜੇਕਰ ਅੰਗ੍ਰੇਜੀ ਤੁਹਾਡੀ ਦੂਜੀ ਬੋਲੀ ਹੈ ਤਾਂ ਤੁਹਾਡਾ ਬੱਚਾ ਹੋਰਾਂ ਬੱਚਿਆਂ ਦੇ ਨਾਲ ਖੇਡ ਸਕੇਗਾ ਜਿਨ੍ਹਾਂ ਦੀ ਉਹੀ ਬੋਲੀ ਬੋਲਦੇ ਹੋਣ, ਨਾਲ ਹੀ ਅੰਗ੍ਰੇਜੀ ਵੀ ਪੜ੍ਹ ਰਹੇ ਹੋਣ!

ਨਾਲ ਹੀ, ਅਸੀਂ ਤੁਹਾਡੇ ਬੱਚੇ ਲਈ ਕੋਈ ਵੀ ਖੁਰਾਕ ਅਤੇ ਧਾਰਮਿਕ ਜ਼ਰੂਰਤਾਂ ਹਨ ਉਹ ਅਸੀਂ ਪੂਰੀਆਂ ਕਰਾਂਗੇ। ਆ ਕੇ ਵੇਖ ਕਿਉਂ ਨਹੀਂ ਲੈਂਦੇ ਕਿ ਸਾਡੀਆਂ ਸਹੂਲਤਾਂ ਕਿਨੀਆਂ ਚੰਗੀਆਂ ਹਨ?

Ofsted ਨੇ ਵੀ ਕਿਹਾ ਹੈ ਕਿ ਅਸੀਂ “ਚੰਗੇ ਹਾਂ”!

ਆਪਣੇ ਸਥਾਨਕ ਲਿਟਲ ਵਾਕਰਸ ਸਾਲਸਬਰੀ ਸਟ੍ਰੀਟ ਨਰਸਰੀ ਨੂੰ ਵੇਖਣ ਲਈ ਕਾਲ ਕਰੋ

01902 214 125

ਆਪਣੇ ਛੋਟੇ ਬੱਚਿਆਂ ਨੂੰ ਭਰਤੀ ਕਰੋ ਸਾਡੇ

ਚਾਈਲਡ ਕੇਰ ਨਰਸਰੀ ਵੂਲਵਰਹੈੰਪਟਨ ਵਿਖੇ

ਆਪਣੇ ਬੱਚਿਆਂ ਨੂੰ ਜਲਦੀ ਰਜਿਸਟਰ ਕਰਨ ਲਈ ਲਿਟਲ ਵਾਕਰਜ਼ ਡੇ ਨਰਸਰੀ ਤੇ ਜਾਓ ਤਾਂ ਜੋ ਉਹ ਸਾਡੇ ਸਮੇਂ ਅਤੇ ਉਪਲਬਧ ਦਿਨਾਂ ਤੋਂ ਤੁਹਾਡੀ ਪਸੰਦ ਦੇ ਸੈਸ਼ਨ ਸ਼ੁਰੂ ਕਰ ਸਕਣ

ਸੋਮਵਾਰ-ਸ਼ੁੱਕਰਵਾਰ ਤੱਕ ਖੁਲਾ ਹੈ: ਸਵੇਰੇ 7:30 ਵਜੇ ਤੋਂ ਸ਼ਾਮ ਦੇ 6 ਵਜੇ ਤੱਕ

1 Salisbury Street
Wolverhampton
WV3 0BG

01902 214 125

Nursery Free Childcare Wolverhampton

ਸੇਨੰਸਬਰੀ ਦੇ ਲਾਗੇ!

Child Learning and Developing
Child Learning and Developing